ਜੀਨ ਪਿਆਜੇ ਗਿਆਨਾਤਮਕ ਵਿਕਾਸ ਦਾ ਸਿਧਾਂਤ · Cognitive Development
ਜਨਮ: 9 ਅਗਸਤ 1896, ਨਿਊਸ਼ਾਟੇਲ (Neuchâtel), ਸਵਿਟਜ਼ਰਲੈਂਡ
ਪਛਾਣ: ਬਾਲ ਮਨੋਵਿਗਿਆਨ ਦਾ ਪਿਤਾ
ਗਿਆਨਾਤਮਕ ਵਿਕਾਸ ਦੇ ਪੜਾਅ
ਪਿਆਜੇ ਅਨੁਸਾਰ ਬੱਚੇ “Little Scientists” ਹੁੰਦੇ ਹਨ ਅਤੇ ਚਾਰ ਪੜਾਵਾਂ ਵਿੱਚ ਵਿਕਸਿਤ ਹੁੰਦੇ ਹਨ।
| ਪੜਾਅ | ਉਮਰ | ਵਿਸ਼ੇਸ਼ਤਾ |
|---|---|---|
| Sensorimotor | 0-2 ਸਾਲ | ਇੰਦਰੀਆਂ ਨਾਲ ਸਿੱਖਣਾ |
| Pre-operational | 2-7 ਸਾਲ | ਭਾਸ਼ਾ ਵਿਕਾਸ |
| Concrete | 7-11 ਸਾਲ | ਤਰਕਸੰਗਤ ਸੋਚ |
| Formal | 11+ | Abstract thinking |
ਮੁੱਖ ਸ਼ਬਦ
ਸਕੀਮਾ
Schema
ਮਾਨਸਿਕ ਢਾਂਚਾ
ਆਤਮਸਾਤ
Assimilation
ਨਵੀਂ ਜਾਣਕਾਰੀ ਜੋੜਨਾ
ਸਮਾਯੋਜਨ
Accommodation
ਸੋਚ ਵਿੱਚ ਬਦਲਾਅ
ਪਿਆਜੇ ਅਨੁਸਾਰ ਵਿਕਾਸ biological maturation ਨਾਲ ਹੁੰਦਾ ਹੈ।
Learn & Grow Academy
📝 ਟੈਸਟ ਅਪਲੋਡ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ। ਬਹੁਤ ਸਾਰੇ ਟੈਸਟ ਅਪਲੋਡ ਹੋ ਚੁੱਕੇ ਹਨ ਬਾਕੀ ਰਹਿੰਦੇ ਟੈਸਟ ਵੀ ਜਲਦੀ ਅਪਲੋਡ ਹੁੰਦੇ ਰਹਿਣਗੇ। ਟੈਸਟ ਦੇਣ ਲਈ ਆਨਲਾਇਨ ਟੈਸਟ ਬਟਨ ਤੇ ਕਲਿੱਕ ਕਰੋ।