ਜੇਰੋਮ ਬਰੂਨਰ ਗਿਆਨਾਤਮਕ ਵਿਕਾਸ ਦਾ ਸਿਧਾਂਤ · Stages of Representation
ਜਨਮ: 1 ਅਕਤੂਬਰ 1915, ਨਿਊਯਾਰਕ, ਅਮਰੀਕਾ
ਮੌਤ: 5 ਜੂਨ 2016
ਪਛਾਣ: ਮਸ਼ਹੂਰ ਅਮਰੀਕੀ ਮਨੋਵਿਗਿਆਨੀ · Constructivism ਦੇ ਸਮਰਥਕ
ਗਿਆਨਾਤਮਕ ਵਿਕਾਸ ਦੇ ਪੜਾਅ
ਬਰੂਨਰ ਅਨੁਸਾਰ ਬੱਚੇ ਜਾਣਕਾਰੀ ਨੂੰ ਤਿੰਨ ਤਰੀਕਿਆਂ ਨਾਲ ਆਪਣੇ ਦਿਮਾਗ ਵਿੱਚ ਸੰਭਾਲਦੇ ਹਨ।
| ਪੜਾਅ | ਉਮਰ | ਵਿਸ਼ੇਸ਼ਤਾ |
|---|---|---|
| Enactive Stage | 0-1 ਸਾਲ | ਕਿਰਿਆ ਰਾਹੀਂ ਸਿੱਖਣਾ (Action learning), Muscle memory |
| Iconic Stage | 1-6 ਸਾਲ | ਤਸਵੀਰਾਂ ਅਤੇ ਚਿੱਤਰਾਂ ਰਾਹੀਂ ਸਿੱਖਣਾ |
| Symbolic Stage | 7+ ਸਾਲ | ਭਾਸ਼ਾ ਅਤੇ Symbols ਰਾਹੀਂ Abstract thinking |
ਮੁੱਖ ਸੰਕਲਪ
Scaffolding
ਸਹਾਇਤਾ
ਅਧਿਆਪਕ ਦੁਆਰਾ ਦਿੱਤੀ ਅਸਥਾਈ ਮਦਦ
Spiral Curriculum
ਸਪਾਇਰਲ ਪਾਠਕ੍ਰਮ
ਵਿਸ਼ੇ ਨੂੰ ਵਾਰ-ਵਾਰ ਵਧਦੇ ਪੱਧਰ ਨਾਲ ਪੜ੍ਹਾਉਣਾ
Discovery Learning
ਖੋਜ ਸਿੱਖਿਆ
ਬੱਚਾ ਖੁਦ ਖੋਜ ਕਰਕੇ ਸਿੱਖਦਾ ਹੈ
ਬਰੂਨਰ ਅਨੁਸਾਰ ਸਹੀ Scaffolding ਨਾਲ ਕਿਸੇ ਵੀ ਉਮਰ ਵਿੱਚ ਸਿੱਖਿਆ ਦਿੱਤੀ ਜਾ ਸਕਦੀ ਹੈ।
Learn & Grow Academy
📝 ਟੈਸਟ ਅਪਲੋਡ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ। ਬਹੁਤ ਸਾਰੇ ਟੈਸਟ ਅਪਲੋਡ ਹੋ ਚੁੱਕੇ ਹਨ ਬਾਕੀ ਰਹਿੰਦੇ ਟੈਸਟ ਵੀ ਜਲਦੀ ਅਪਲੋਡ ਹੁੰਦੇ ਰਹਿਣਗੇ। ਟੈਸਟ ਦੇਣ ਲਈ ਆਨਲਾਇਨ ਟੈਸਟ ਬਟਨ ਤੇ ਕਲਿੱਕ ਕਰੋ।